ਪੰਜਾਬੀ ਟਿਉਬ ਪੰਜਾਬੀ ਨੂੰ ਪਿਆਰਨ ਤੇ ਸਤਿਕਾਰਨ ਵਾਲੇ ਪੰਜਾਬੀਆਂ ਨੂੰ ਸਮਰਪਿਤ ਹੈ।
ਇਸ ਸਾਈਟ ਤੇ ਪੰਜਾਬੀ ਗੀਤ-ਸੰਗੀਤ,ਪੰਜਾਬੀ ਫ਼ਿਲਮਾਂ,ਪੰਜਾਬੀ ਸਾਹਿਤਕ ਟੋਟੇ, ਤੇ ਹੋਰ ਮਨੋਰੰਜਕ ਸਮੱਗਰੀ ਤੁਹਾਡੇ ਵਾਸਤੇ ਪੇਸ਼ ਕੀਤੀ ਜਾਵੇਗੀ......ਤੁਸੀਂ ਵੀ ਇਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ.........ਤੇ ਇਸ ਨੂੰ ਹਰਮਨਪਿਆਰਾ ਬਣਾਉਣ ਲਈ ਸੁਝਾਅ ਦੇਵੋਗੇ.....ਹੁੰਗਾਰੇ ਦੀ ਆਸ ਵਿੱਚ ਤੁਹਾਡਾ ਆਪਣਾ --ਅਮਰੀਕ ਗ਼ਾਫ਼ਿਲ।

No comments:

Post a Comment